ਫਾਜ਼ਿਲਕਾ: MR ਸਰਕਾਰੀ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਨਵੀਂ ਕਮੇਟੀ ਦਾ ਗਠਨ
ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨੇ 19 ਮੈਂਬਰੀ ਕਮੇਟੀ ਚੁਣੀ। ਦਿਲਕਰਨ ਰਤਨਪੁਰਾ ਪ੍ਰਧਾਨ ਅਤੇ ਪ੍ਰਵੀਨ ਝੋਕ ਸਕੱਤਰ ਬਣੇ। ਯੂਨੀਅਨ ਨੇ ਸਿੱਖਿਆ ਸੰਸਥਾਵਾਂ ਦੀ ਬਿਹਤਰੀ ਅਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।