ਨੰਗਲ ਚੌਕ ਗੜ੍ਹਸ਼ੰਕਰ ਨਜ਼ਦੀਕ ਦੁਕਾਨ ਗੱਭਰੂ ਮੋਬਾਈਲ 'ਤੇ ਚੋਰਾਂ ਨੇ ਲੱਖਾਂ ਦੇ ਮੋਬਾਇਲ ਅਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਕਰ ਫ਼ਰਾਰ ਹੋ ਗਏ। ਦੁਕਾਨ ਮਾਲਕ ਸੋਨੂੰ ਅਰੋੜਾ ਨੇ ਦੱਸਿਆ ਕਿ ਚੋਰੀ ਬਾਰੇ ਮੈਨੂੰ ਸਵੇਰੇ ਪਤਾ ਲੱਗਿਆ ਅਤੇ ਆ ਕੇ ਵੇਖਿਆ ਤਾਂ 2.50 ਲੱਖ ਤੋਂ 3 ਲੱਖ ਰੁਪਏ ਅਤੇ ਵੱਡੀ ਗਿਣਤੀ 'ਚ ਮੌਬਾਇਲ ਚੋਰੀ ਹੋਏ ਹਨ।