Public App Logo
Profile Picture

Ashwani Kumar

@ashwanisahejpal
38178Followers
96Following
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਹੁਣੇ ਆਇਆ ਬਿਆਨ। <nis:link nis:type=user nis:id= nis:value=d.c.hosharpur nis:enabled=false nis:link/> <nis:link nis:type=user nis:id= nis:value=hosharpur nis:enabled=false nis:link/>
ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਜਦੀਕੀ ਪਿੰਡ ਬਸੀ ਵਿਖੇ ਕਿਸਾਨ ਸੁਰਿੰਦਰਪਾਲ ਨੇ ਬਿਨਾਂ ਖਾਦ ਤੋਂ 3-3 ਦੇ ਸ਼ਲਗਮ ਪੈਦਾ ਕੀਤੇ।
ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਵਿਖੇ ਨੌਜਵਾਨਾਂ ਦਾ ਵਿਸ਼ੇਸ਼ ਉਪਰਾਲਾ, ਲਗਾਏ ਬੂਟੇ।
ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿੱਚ ਪਈ ਭਾਰੀ ਬਰਸਾਤ, ਇਲਾਕੇ ਦੀਆਂ ਖੱਡਾਂ ਚ ਆਇਆ ਬਰਸਾਤੀ ਪਾਣੀ।
ਸ਼ਿਵਾਲਿਕ ਪਹਾੜੀਆਂ ਦੇ ਜੰਗਲ ਵਿਚ ਲਗਾਈ ਜਾ ਰਹੀ ਹੈ ਅੱਗ, ਬੇਸ਼ਕੀਮਤੀ ਬੂਟੇ ਸਾੜੇ ਜਾ ਰਹੇ ਹਨ।
गढ़शंकर च श्री हनुमान चालीसा पाठ करवाया गया।
ਗੜ੍ਹਸ਼ੰਕਰ ਚ ਕੀਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਚ ਲਏ ਗਏ ਅਹਿਮ ਫੈਸਲੇ। (ਅਸ਼ਵਨੀ ਸਹਿਜਪਾਲ)
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋ ਬੀਬੀ ਸੱਤਿਆ ਦੇਵੀ ਦਾ ਵਿਸ਼ੇਸ਼ ਸਨਮਾਨ ਕੀਤਾ।
ਗੜ੍ਹਸ਼ੰਕਰ ਤੋਂ ਵੱਡਾ ਕਾਫ਼ਲਾ ਅਕਾਲੀ ਦਲ ਦੀ ਦੋਸੜਕਾ ਵਿਖੇ 24 ਅਪ੍ਰੈਲ ਦੀ ਰੈਲੀ ਚ ਜਾਵੇਗਾ -ਹਰਪ੍ਰੀਤ ਸਿੰਘ ਬੇਦੀ।
ਪਿੰਡ ਭਲਾਣ ਵਿਖੇ ਸਵੈਂ ਇਛੂੱਕ ਖੂਨਦਾਨ ਕੈਂਪ 28 ਅਪ੍ਰੈਲ ਨੂੰ ਲੱਗੇਗਾ।
ਮਾਲਵਿੰਦਰ ਸਿੰਘ ਕੰਗ ਨੇ ਇਲਾਕਾ ਬੀਤ ਦੇ ਵੱਖ ਵੱਖ ਪਿੰਡਾਂ ਚ ਚੌਣ ਮੀਟਿੰਗਾਂ ਕੀਤੀਆਂ। ਡਿਪਟੀ ਸਪੀਕਰ ਵੀ ਰਹੇ ਮੌਜੂਦ।
ਪਿੰਡ ਘਾਗੋ ਰੌੜਾਵਾਲੀ ਚ ਬਾਪੂ ਪਟਿਆਲੇ ਵਾਲਿਆਂ ਦੇ ਪ੍ਰਗਟ ਦਿਵਸ ਮੌਕੇ ਬੱਲੀ ਬੈਂਸ ਨੇ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਨਿਹਾਲ ਕੀਤਾ।
ਗੜ੍ਹਸ਼ੰਕਰ ਪੁਲਿਸ ਨੇ ਨਸ਼ਿਆਂ ਦੇ ਤਸਕਰਾਂ ਤੇ ਲਗਾਮ ਕੱਸਣ ਲਈ ਪਿੰਡ ਦੇਣੋਵਾਲ ਚ ਸਰਚ ਅਭਿਆਨ ਚਲਾਇਆ।
ਪਿੰਡ ਹੈਬੋਵਾਲ ਬੀਤ ਦੇ ਸਦਾਣੀ ਮਾਤਾ ਮੰਦਿਰ ਵਿਖੇ ਮੂਰਤੀ ਸਥਾਪਨਾ ਸਮਾਗਮ ਤਹਿਤ ਕਲਸ਼ ਯਾਤਰਾ ਕੱਢੀ।
ਗੜ੍ਹਸ਼ੰਕਰ ਚ ਸਵ: ਮਹਿੰਦਰ ਕੌਰ ਨੂੰ ਦਿਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ।
ਸੇਖੋਵਾਲ ਚ ਲਗਾਏ ਅੰਗਦਾਨ ਕੈਂਪ ਚ 4 ਵਿਅਕਤੀਆਂ ਨੇ ਸਰੀਰਦਾਨ ਤੇ 12 ਨੇ ਅੱਖਾਂ ਦਾਨ ਦੇ ਫਾਰਮ ਭਰੇ।
ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ ਚੇਤਨ ਨੇ ਯੂਨੀਵਰਸਿਟੀ ਵਿਚੋਂ ਗੋਲਡ ਮੈਡਲਲਿਸਟ ਪ੍ਰਾਪਤ ਕੀਤਾ। ਪਿੰਡ ਚ ਪਹੁੰਚਣ ਤੇ ਕੀਤਾ ਸਨਮਾਨਿਤ।
गढ़शंकर व टाहलीवाल पुलिस ने हाईटैक नाका कोकोवाल मजारी में वाहनों की चैकिंग की, एसपी सरबजीत सिंह विशेष रूप में शामिल हुए।
ਆਯੂਰਵੈਦਿਕ ਪ੍ਰੈਕਟੀਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਗੜ੍ਹਸ਼ੰਕਰ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੈਂਪ ਲਗਾਇਆ।
ਗੜ੍ਹਸ਼ੰਕਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੜ੍ਹਸ਼ੰਕਰ ਪੁਲਿਸ ਨੇ ਸ਼ਹਿਰ 'ਚ ਕੱਢਿਆ ਫਲੈਗ ਮਾਰਚ
ਗੜ੍ਹਸ਼ੰਕਰ: ਮਾਹਿਲਪੁਰ ਪੁਲਿਸ ਪਿੰਡ ਮੁੱਗੋਵਾਲ ਰੋਡ ਤੋਂ ਪਸਤੋਲ, ਮੈਗਜ਼ੀਨ, ਜ਼ਿੰਦਾ ਰੌਂਦ ਅਤੇ ਨਸ਼ੀਲੀਆਂ ਗੋਲੀਆਂ ਨਾਲ ਇੱਕ ਨੂੰ ਕੀਤਾ ਕਾਬੂ
ਗੜ੍ਹਸ਼ੰਕਰ: ਪਿੰਡ ਸੀਹਵਾਂ ਬੀਤ ਦਾ ਵਿਅਕਤੀ ਆਨਲਾਈਨ 8 ਲੱਖ 55 ਹਜ਼ਾਰ ਰੁਪਏ ਦੀ ਠੱਗੀ ਦਾ ਹੋਇਆ ਸ਼ਿਕਾਰ , ਪੁਲਿਸ ਤੋਂ ਇਨਸਾਫ ਦੀ ਕੀਤੀ ਮੰਗ
ਗੜ੍ਹਸ਼ੰਕਰ: ਸਾਬਕਾ ਵਿਧਾਇਕ ਗੜ੍ਹਸ਼ੰਕਰ ਲਵ ਕੁਮਾਰ ਗੋਲਡੀ ਨੇ ਵਿਧਾਇਕ ਰੌੜੀ ਤੇ ਲੋਕਾ ਨੂੰ ਗੁੰਮਰਾਹ ਕਰਨ ਦੇ ਅਰੋਪ ਲਗਾਏ।
ਗੜ੍ਹਸ਼ੰਕਰ: ਗੜ੍ਹਸ਼ੰਕਰ ਵਿਖੇ ਗੱਭਰੂ ਮੋਬਾਇਲ ਦੀ ਦੁਕਾਨ 'ਤੇ ਚੌਰਾ ਨੇ ਲੱਖਾਂ ਰੁਪਏ ਦੀ ਚੌਰੀ ਨੂੰ ਦਿੱਤਾ ਅੰਜਾਮ
ਗੜ੍ਹਸ਼ੰਕਰ: ਪਿੰਡ ਸੀਹਵਾ ਦੇ 74ਸਾਲਾ ਵਿਅਕਤੀ ਨਾਲ ਅਸ਼ਲੀਲ ਵੀਡੀਓ ਬਣਾਕੇ 8ਲੱਖ 55ਹਜਾਰ ਦੀ ਠੱਗੀ, ਗੜ੍ਹਸ਼ੰਕਰ ਪੁਲਿਸ ਨੇ ਕੀਤਾ ਮਾਮਲਾ ਦਰਜ।