ਪਠਾਨਕੋਟ: ਸੁਜਾਨਪੁਰ: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਜਲਾਹਰ ਤੋਂ ਸੰਗਤਾਂ ਰਵਾਨਾ
ਸੁਜਾਨਪੁਰ ਦੇ ਪਿੰਡ ਜਲਾਹਰ ਤੋਂ ਸੰਗਤਾਂ ਦਾ ਜੱਥਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਰਵਾਨਾ ਹੋਇਆ। ਹਲਕਾ ਇੰਚਾਰਜ ਸਵਰਨ ਸਿੰਘ ਸਲਾਰੀਆ ਨੇ ਧਾਰ ਚੌਂਕ ਤੋਂ ਬੱਸ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।