ਮਮਦੋਟ: ਪਿੰਡ ਛਾਂਗਾ ਖੁਰਦ ਵਿਖੇ ਵਿਆਹੁਤਾ ਔਰਤ ਵੱਲੋਂ ਦਿਓਰ ਤੇ ਲਗਾਏ ਜਬਰ- ਜਨਾਹ ਇਲਜ਼ਾਮਾਂ ਤੇ ਪੁਲਿਸ ਨੇ ਸੱਸ ਦਿਓਰ ਤੇ ਸੋਹਰਾ ਦੇ ਖਿਲਾਫ ਮਾਮਲਾ ਦਰਜ
ਪਿੰਡ ਛਾਂਗਾ ਖੁਰਦ ਵਿਖੇ ਵਿਆਹੁਤਾ ਔਰਤ ਵੱਲੋਂ ਦਿਓਰ ਤੇ ਲਗਾਏ ਜਬਰ- ਜਨਾਹ ਕਰਨ ਦੇ ਇਲਜ਼ਾਮਾਂ ਵਿੱਚ ਪੁਲਿਸ ਨੇ ਦਿਓਰ ਅਤੇ ਸੱਸ ਤੇ ਸੋਹਰੇ ਦੇ ਖਿਲਾਫ ਕੀਤਾ ਮਾਮਲਾ ਦਰਜ ਡੀਐਸਪੀ ਸੁਖਵਿੰਦਰ ਸਿੰਘ ਵੱਲੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਬੀਤੇ ਦਿਨੀ ਪਿੰਡ ਛਾਂਗਾ ਖੁਰਦ ਵਿਆਹੁਤਾ ਔਰਤ ਵੱਲੋਂ ਆਪਣੇ ਦਿਓਰ ਤੇ ਜਬਰ -ਜਨਾਹ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ।