ਡੀਐਸਪੀ ਸਬ-ਡਵੀਜ਼ਨ ਪਾਇਲ ਹਿਮਾਂੰਤ ਕੁਮਾਰ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਇੱਕ ਮੁੱਖਬਰ ਨੇ ਤਲਾਹ ਦਿੱਤੀ ਸੀ ਕਿ ਦੋ ਵਿਅਕਤੀ ਜੀਟੀ ਰੋਡ ਮਲੇਰਕੋਟਲਾ ਰੋਡ ਤੋਂ ਲੁਧਿਆਣਾ ਜਗੇੜਾ ਪੁੱਲ ਤੇ ਦੜਾ ਸੱਟਾ ਲਗਾ ਰਹੇ ਹਨ ਤਾ ਪੁਲਿਸ ਨੇ ਦੋ ਅਰੋਪੀਆ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ