ਫਾਜ਼ਿਲਕਾ: ਤੰਦੂਰੀ ਨਾਈਟ ਰੈਸਟੋਰੈਂਟ 'ਚ ਭੰਨਤੋੜ ਤੇ ਕੁੱਟਮਾਰ, DVR ਵੀ ਗਾਇਬ
ਫਾਜ਼ਿਲਕਾ ਦੇ ਤੰਦੂਰੀ ਨਾਈਟ ਰੈਸਟੋਰੈਂਟ 'ਚ ਗਾਹਕ ਬਣ ਕੇ ਆਏ ਕੁਝ ਵਿਅਕਤੀਆਂ ਨੇ ਕੀਤੀ ਭੰਨਤੋੜ ਅਤੇ ਇੱਕ ਵਿਅਕਤੀ ਦੀ ਕੁੱਟਮਾਰ। ਸੰਚਾਲਕ ਨੇ ਸੀਸੀਟੀਵੀ ਡੀਵੀਆਰ ਗਾਇਬ ਹੋਣ ਦੇ ਵੀ ਲਗਾਏ ਦੋਸ਼। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।