ਮਮਦੋਟ: ਪਿੰਡ ਗੰਦੂ ਕਿਲਚਾ ਦੇ ਨੇੜੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਪਿਸਤੌਲ ਸਮੇਤ ਦੋ ਆਰੋਪੀਆਂ ਨੂੰ ਕੀਤਾ ਕਾਬੂ
ਪਿੰਡ ਗੰਦੂ ਕਿਲਚਾ ਦੇ ਨੇੜੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਪਿਸਤੌਲ ਸਮੇਤ ਦੋ ਆਰੋਪੀਆਂ ਨੂੰ ਕੀਤਾ ਕਾਬੂ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਏਐਸਆਈ ਓਮ ਪ੍ਰਕਾਸ਼ ਸਮੇਤ ਸਾਥੀ ਕਰਮਚਾਰੀ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਰਵਾਨਾ ਸੀ ਤਾ ਬੀਐਸਐਫ ਦੇ ਕਰਮਚਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕੀ ਹਵੇਲੀ ਦੇ ਵਿੱਚ ਪਿਸਤੌਲ ਪਏ ਹਨ ਜਦ ਪੁਲਿਸ ਵੱਲੋਂ ਸਰਚ ਕੀਤਾ ਗਿਆ ਤਾਂ ਉਹਨਾਂ ਦੀ ਨਿਸ਼ਾਨਦੇਹੀ ਤੇ ਹਵੇਲੀ ਵਿੱਚੋਂ ਦੋ ਪਿਸਤੌਲ ਬਰਾਮਦ