ਲਹਿਰਾ: ਲਹਿਰਾ ਗਾਗਾ ਰੇਲਵੇ ਟਰੈਕ ਤੋਂ ਮਿਲੀ ਨੌਜਵਾਨ ਮਨਪ੍ਰੀਤ ਦੀ ਲਾਸ਼
Lehra, Sangrur | Apr 5, 2024 ਲਹਿਰਾ ਗਾਗਾ ਰੇਲਵੇ ਸਟੇਸ਼ਨ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਰੇਲਵੇ ਪੁਲਿਸ ਚੌਂਕੀ ਦੇ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਜਾਖਲ ਲੁਧਿਆਣਾ ਰੇਲਵੇ ਟਰੈਕ ਦੀ ਪਟੜੀ ਤੇ ਇੱਕ ਲਾਸ਼ ਮਿਲੀ ਹੈ ਜਿਸ ਦੀ ਸੰਬੰਧੀ ਪਤਾ ਕਰਨ ਉਥੇ ਉਸ ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ ਵਾਰਡ ਨੰਬਰ 15 ਲਹਿਰਾਗਾਗਾ ਵਜੋਂ ਹੋਈ ਹੈ। ਉਸਦੇ ਪਿਤਾ ਦੇ ਬਿਆਨਾਂ ਉੱਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ