ਕਪੂਰਥਲਾ: 5 ਸਾਲਾਂ ਬੱਚੇ ਹਰਵੀਰ ਸਿੰਘ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਸਬੰਧੀ ਭੁਲੱਥ ਚ ਰੋਸ ਮਾਰਚ, DSP ਨੂੰ ਮੰਗ ਪੱਤਰ ਦਿੱਤਾ
ਭੁੱਲਥ ਵਿਖੇ ਹੁਸ਼ਿਆਰਪੁਰ ਦੇ ਕਾਂਡ ਨੂੰ ਲੈ ਕੇ 5 ਸਾਲਾਂ ਬੱਚੇ ਹਰਵੀਰ ਸਿੰਘ ਦੇ ਪਰਿਵਾਰ ਦੇ ਲਈ ਇਨਸਾਫ਼ ਦੀ ਮੰਗ ਕਰਦਿਆਂ ਸਮਾਜ ਸੇਵੀ, ਕਿਸਾਨ ਜਥੇਬੰਦੀਆਂ ਤੇ ਭੁੱਲਥ ਵਾਸੀਆਂ ਤੇ ਦੁਕਾਨਦਾਰਾਂ ਵਲੋਂ ਪ੍ਰਵਾਸੀ ਲੋਕਾਂ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਭੁੱਲਥ ਪੁਲਸ ਨੂੰ ਮੰਗ ਦਿੰਦੇ ਹੋਏ 5 ਸਾਲਾ ਦੇ ਬੱਚੇ ਇਨਸਾਫ਼ ਦੀ ਮੰਗ ਕੀਤੀ ਤੇ ਕਸਬਾ ਭੁਲੱਥ ਵਿਖੇ ਜੋ ਵੀ ਗੈਰ-ਪੰਜਾਬੀ ਦੁਕਾਨਾਂ ਜਾਂ ਮਕਾਨਾਂ ਚ ਕਿਰਾਇਆ ਪਰ ਰਹਿੰਦੇ ਹਨ ਉਨਾਂ ਦੀ ਵੈਰੀਫਿਕੇਸ਼ਨ ਦੀ ਮੰਗ ਕੀਤੀ।