ਗੁਰੂ ਹਰਸਹਾਏ: ਪਿੰਡ ਨਿਧਾਣਾ ਵਿਖੇ ਪੁਰਾਣੀ ਰੰਜਿਸ਼ ਦੇ ਦੌਰਾਨ ਲੜਕੀ ਤੇ ਕੀਤਾ ਤੇਜ਼ ਹਥਿਆਰਾਂ ਨਾਲ ਹਮਲਾ 15 ਤੋਂ 20 ਲੋਕਾਂ ਤੇ ਲੱਗੇ ਹਮਲਾ ਕਰਨ ਦੇ ਇਲਜ਼ਾਮ
ਪਿੰਡ ਨਿਧਾਣਾ ਵਿਖੇ ਪੁਰਾਣੀ ਰੰਜਿਸ਼ ਦੇ ਦੌਰਾਨ ਲੜਕੀ ਤੇ ਕੀਤਾ ਤੇਜ਼ ਹਥਿਆਰਾਂ ਨਾਲ ਹਮਲਾ 15 ਤੋਂ 20 ਲੋਕਾਂ ਤੇ ਲੱਗੇ ਹਮਲਾ ਕਰਨ ਦੇ ਇਲਜ਼ਾਮ ਪੀੜਿਤ ਪਰਿਵਾਰ ਵੱਲੋਂ ਅੱਜ ਸਵੇਰੇ 10 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਗੁਆਂਡੀਆਂ ਨਾਲ ਮਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਕੁਝ ਗੁੰਡੇ ਲਿਆ ਕੇ ਪੀੜਤ ਪਰਿਵਾਰ ਦੇ ਘਰ ਅੰਦਰ ਦਾਖਲ ਹੋ ਗਏ। ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।