ਮਲੋਟ: ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਮਲੋਟ ਪ੍ਰਸਾਸ਼ਨ ਵੱਲੋਂ ਕੀਤੇ ਗਏ ਪੂਰਨ ਪ੍ਰਬੰਧ : ਐਸਡੀਐਮ ਸੰਜੀਵ ਕੁਮਾਰ
Malout, Muktsar | Jul 17, 2024 ਉਪ ਮੰਡਲ ਮਜਿਸਟਰੇਟ ਡਾਕਟਰ ਸੰਜੀਵ ਕੁਮਾਰ ਨੇ ਦੱਸਿਆ ਬਾਰਸ਼ਾਂ ਵਿਚ ਹੜਾ ਵੀ ਸਥਿਤੀ ਨਾ ਬਣੇ ਜਿਸ ਨਾਲ ਨਜਿੱਠਣ ਲਈ ਪੂਰੇ ਇੰਤਜਾਮ ਕੀਤੇ ਜਾ ਚੁਕੇ ਹਨ ਸੇਮ ਨਾਲਿਆਂ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ ।ਇਸ ਤੋਂ ਇਲਾਵਾ ਜਿਲਾ ਲੇਵਲ ਤੇ ਇਕ ਫਲੱਡ ਕਟ੍ਰੋਲ ਰੂਮ ਸਥਾਪਤ ਕੀਤਾ ਗਿਆ ਜਿਸ ਵਿਚ ਜਿਲੇ ਭਰ ਦੇ ਅਲੱਗ ਅਲੱਗ ਟੀਮਾਂ ਦਾ ਗਠਨ ਕੀਤਾ ਚੁੱਕੇ ਜੇਕਰ ਫਿਰ ਕਿਸੇ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਲ ਆਉਦੀ ਹੈ ਉਥੇ ਮੇਰਾ ਖੁਦ ਦਾ ਨੰਬਰ ਵੀ ਮੇਰੇ ਨਾਲ ਸਿੱਧਾ ਸੰਪਰਕ ਕਰਨ।