ਪਠਾਨਕੋਟ: ਅਬਰੋਲ ਨਗਰ ਨਲਵਾ ਭੁੱਲ ਦੇ ਕੋਲ ਮੋਟਰਸਾਈਕਲ ਨੂੰ ਬਚਾਉਂਦੇ ਕਰ ਟਕਰਾਈ ਬੂਟੇ ਨਾਲ/ਚਾਲਕ ਬਚਿਆ ਬਾਲ ਬਾਲ
ਪਠਾਨਕੋਟ ਸੁਜਾਨਪੁਰ ਰੋਡ ਉੱਪਰ ਅਬਰੋਲ ਨਗਰ ਨਲਵਾ ਪੁੱਲ ਦੇ ਕੋਲ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇੱਕ ਕਾਰ ਆਰਮੀ ਏਰੀਏ ਦੀ ਬਾਉਂਡਰੀ ਬਾਲ ਦੇ ਨਾਲ ਬੂਟੇ ਨਾਲ ਟਕਰਾਈ ਹਾਦਸੇ ਵਿੱਚ ਕਾਰ ਚਾਲਕ ਬਾਲ ਬਾਲ ਬਚਿਆ ਪਰ ਕਰ ਸੜਕ ਕਿਨਾਰੇ ਬੂਟੇ ਨਾਲ ਟਕਰਾਉਣ ਤੋਂ ਬਾਅਦ ਉਸ ਨੂੰ ਕਾਫੀ ਨੁਕਸਾਨ ਹੋਇਆ ਚਾਲਕ ਨੇ ਦੱਸਿਆ ਹੈ ਕਿ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰ ਗਿਆ