ਮਲੋਟ: ਪਿੰਡ ਮਲੋਟ ਵਿਖੇ ਸ੍ਰੀ ਗੀਤਾ ਭਵਨ ਸੇਵਾ ਸਦਨ ਧਰਮ ਸ਼ਾਲਾ ਦੀ ਉਪਰਲੀ ਮੰਜ਼ਿਲ ਦੀ ਰੱਖੀ ਗਈ ਨੀਂਹ
Malout, Muktsar | Jul 31, 2024 ਪਿੰਡ ਮਲੋਟ ਵਿਖੇ ਸ੍ਰੀ ਗੀਤਾ ਭਵਨ ਸੇਵਾ ਸਦਨ ਧਰਮ ਸ਼ਾਲਾ ਦੀ ਉਪਰਲੀ ਮੰਜ਼ਿਲ ਦਾ ਨੀਂਹ ਰੱਖੀ ਗਈ । ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਕੁੰਦਨ ਲਾਲ ਸ਼ਰਮਾ ਤੇ ਡਾਕਟਰ ਦਰਸ਼ਨ ਲਾਲ ਨੇ ਦੱਸਿਆ ਇਸ ਮੌਕੇ ਗੀਤਾ ਭਵਨ ਦੇ ਸਰਪ੍ਰਸਤ ਰਾਜ ਕੁਮਾਰ, ਵਾਇਸ ਪ੍ਰਧਾਨ ਜੋਬਨ ਸਿੰਘ ਗਿੱਲ, ਵਾਇਸ ਪ੍ਰਧਾਨ ਬਲਵੀਰ ਸਿੰਘ, ਰਣਧੀਰ ਕੁਮਾਰ, ਸਰਿੰਦਰ ਕੁਮਾਰ, ਯੋਗਰਾਜ ਸ਼ਰਮਾ, ਪੰ. ਸੁਨੀਲ ਕੁਮਾਰ, ਮਿਸਤਰੀ ਬਨਵਾਰੀ ਲਾਲ ਹਾਜ਼ਰ ਸਨ।