ਪਟਿਆਲਾ: ਫਾਈਨੈਂਸਰ ਤੋਂ ਤੰਗ ਆ ਕੇ ਇੱਕ ਮਹਿਲਾ ਨੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਕੀਤੀ ਗਈ ਖੁਦਕੁਸ਼ੀ
ਫਾਈਨੈਂਸਰ ਤੋਂ ਤੰਗ ਆ ਕੇ ਇੱਕ ਮਹਿਲਾ ਨੇ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸ਼ਿਕਾਇਤ ਕਰਤਾ ਦੀ ਪਤਨੀ ਨੀਸ਼ਾ ਰਾਣੀ ਨੇ ਕਰੀਬ 2 ਸਾਲ ਪਹਿਲਾ ਉਕਤ ਵਿਅਕਤੀ ਜੋ ਕਿ ਫਾਇਨਾਂਸ ਦਾ ਕੰਮ ਕਰਦਾ ਹੈ, ਪਾਸੋ 70 ਹਜਾਰ ਰੁਪਏ ਲੋਨ ਲਿਆ ਸੀ, ਜਿਸ ਵਿੱਚੋਂ 40 ਹਜਾਰ ਰੁਪਏ ਵਾਪਿਸ ਕਰ ਦਿੱਤੇ ਸਨ ਪਰ ਉਕਤ ਵਿਅਕਤੀ ਉਸ ਦੀ ਪਤਨੀ ਨੂੰ ਕਾਫੀ ਤੰਗ ਪਰੇਸ਼ਾਨ ਕਰਨ ਲੱਗ ਪਿਆ ਸੀ।