ਪਟਿਆਲਾ: ਪਟਿਆਲਾ ਸਰਹੰਦ ਬਾਈਪਾਸ ਨਾਕਾਬੰਦੀ ਤੇ ਤੈਨਾਤ ਪੁਲਿਸ ਮੁਲਾਜ਼ਮ ਨੁੰ ਹੁੱਲੜਬਾਜ ਨੌਜਵਾਨਾਂ ਨੇ ਕੀਤਾ ਫੱਟੜ
ਸਰਹੰਦ ਰੋਡ ਬਾਈਪਾਸ ਤੇ ਨਾਕਾਬੰਦੀ ਤੇ ਤੈਨਾਤ ਗੁਰਪ੍ਰੀਤ ਸਿੰਘ ਨਾਮਕ ਪੁਲਿਸ ਮੁਲਾਜ਼ਮ ਮੁਤਾਬਿਕ ਹੁੱਲੜਬਾਜ ਨੌਜਵਾਨਾਂ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ। ਦੱਸਣ ਯੋਗ ਹੈ ਕਿ ਇਹਨਾਂ ਹੁੱਲੜਬਾਜ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਪੁਲਿਸ ਮੁਲਾਜ਼ਮ ਨੇ ਕਾਰਵਾਈ ਦੀ ਮੰਗ ਕੀ