ਨਕੋਦਰ: ਨਕੋਦਰ ਦੇ ਪਿੰਡ ਰਹੀਮਪੁਰ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਵਿਧਾਇਕ ਮਾਨ ਦੀ ਮੀਟਿੰਗ
ਨਕੋਦਰ ਦੇ ਪਿੰਡ ਰਹੀਮਪੁਰ ਵਿੱਚ 10 ਤਾਰੀਖ ਨੂੰ ਹੋਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ।