ਮਲੋਟ: ਵਣ ਵਿਭਾਗ ਮਲੋਟ ਹੁਣ ਆਪਣੀਆਂ ਸਰਕਾਰੀ ਨਰਸਰੀਆਂ ਵਿੱਚ ਦੇਣਗੇ ਮੁੱਲ ਪੌਦੇ, ਵਣ ਰੇਂਜ਼ ਅਧਿਕਾਰੀ ਨੇ ਇਸ ਸੰਬੰਧੀ ਕੀਤੀ ਗੱਲਬਾਤ
ਪਿੰਡਾਂ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਮੁਫ਼ਤ ਹਰਿਆਲੀ ਭਰੇ ਪੌਦੇ ਮੁਫ਼ਤ ਦਿਤੇ ਜਾਂਦੇ ਸਨ ਪਰ ਹੁਣ ਵਿਭਾਗ ਨੇ ਇਕ ਵੱਖਰਾ ਫੁਰਮਾਨ ਜਾਰੀ ਕਰ ਦਿੱਤਾ ਹੈ ਕੇ ਹੁਣ ਸਰਕਾਰੀ ਨਰਸਰੀਆਂ ਵਿਚ ਪੌਦੇ ਮੁਫ਼ਤ ਦੀ ਬਜਾਏ ਮੁੱਲ ਦਿਤੇ ਜਾਣ । ਜਦੋ ਵਣ ਵਿਭਾਗ ਮਲੌਟ ਰੇਜ ਦੇ ਅੱਧਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਣਾ ਦੱਸਿਆ ਪਹਿਲਾ ਸਰਕਾਰੀ ਨਰਸਰੀਆਂ ਵਿਚ ਪੌਦੇ ਮੁਫ਼ਤ ਦਿਤੇ ਜਾਂਦੇ ਸਨ ।ਹੁਣ ਵਣ ਵਿਭਾਗ ਨੇ ਇਕ ਪੱਤਰ ਜਾਰੀ ਕੀਤਾ ਹੈ ।