ਮਲੋਟ: ਝੂਲੇ ਲਾਲ ਮੰਦਰ ਵਿਖੇ ਖਾਟੂ ਸ਼ਾਮ ਭਵਨ ਦਾ ਸੱਤ ਜੂਨ ਨੂੰ ਰੱਖਿਆ ਜਾਵੇਗਾ ਨੀਹ ਪੱਥਰ
ਸ਼੍ਰੀ ਵਰੁਣ ਦੇਵ ਝੁੱਲੇ ਲਾਲ ਮੰਦਿਰ ਮਲੋਟ ਵਿੱਚ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਜੀ ਦਾ ਭਵਨ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਦਾ ਨੀਂਹ ਪੱਥਰ 7 ਜੂਨ ਸ਼ਨੀਵਾਰ ਨੂੰ ਸਵੇਰੇ 8 ਵਜੇ ਰੱਖਿਆ ਜਾਵੇਗਾ। ਸ਼ਿਆਮ ਪ੍ਰਭੂ ਦੇ ਮੰਦਰ ਦੀ ਭੂਮੀ ਪੂਜਾ ਅਤੇ ਸੇਵਾ ਸ਼ਿਆਮ ਪ੍ਰੇਮੀ ਰਵਿੰਦਰ ਗੁਪਤਾ ਪਰਿਵਾਰ ਦੁਆਰਾ ਕੀਤੀ ਜਾ ਰਹੀ ਹੈ।