ਮਲੋਟ: ਮਿਮਿਟ ਮਲੋਟ ਦੇ ਐੱਨਸੀਸੀ ਨੇਵਲ ਵਿੰਗ ਦੇ ਕੈਡਿਟ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਪੰਜਾਬ ਸਰਕਾਰ ਸਥਾਪਿਤ ਸੰਸਥਾ ਮਿਮਿਟ ਮਲੋਟ ਦੇ ਐਨਸੀਸੀ ਨੇਵਲ ਯੂਨਿਟ ਵੱਲੋ, ਡਾਇਰੈਕਟਰ ਡਾ ਜਸਕਰਨ ਸਿੰਘ ਭੁੱਲਰ ਅਤੇ 3 ਪੰਜਾਬ ਨੇਵਲ ਐੱਨਸੀਸੀ ਯੂਨਿਟ, ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾਂ ਨਿਰਦੇਸ਼ ਅਨੁਸਾਰ , ਮਿਮਿਟ ਕਾਲਜ਼ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ।