ਮਲੋਟ: ਸਿੰਘੇਵਾਲਾ ਵਿਖੇ ਪਟਾਖਾ ਫੈਕਟਰੀ ਵਿਚ ਹੋਏ ਧਮਾਕੇ ਮਾਮਲੇ ’ਚ 4 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਮਲੋਟ ਅਦਾਲਤ ਵਿੱਚ ਪੇਸ਼
ਸਿੰਘੇ ਵਾਲਾ ਵਿਖੇ ਪਟਾਕਾ ਫੈਕਟਰੀ ਵਿਚ ਧਮਾਕਾ ਮਾਮਲੇ ਵਿੱਚ ਪੁਲਿਸ ਨੇ ਫੈਕਟਰੀ ਮਾਲਕ ਅਤੇ ਉਸ ਦੇ ਬੇਟੇ ਤੇ ਲੇਬਰ ਠੇਕੇਦਾਰ ਦਾ ਰਿਮਾਂਡ ਪੂਰਾ ਹੋਣ ਤੇ ਇਕ ਹੋਰ ਸਪਲਾਇਰ ਨੂੰ ਅੱਜ ਦੁਬਾਰਾ ਅਦਾਲਤ ਪੇਸ਼ ਕੀਤਾ ਗਿਆ। ਮਾਲਕ ਅਤੇ ਬੇਟੇ ਤੇ ਠੇਕੇਦਾਰ ਨੂੰ ਜੁਡੀਸ਼ੀਅਲ ਭੇਜਿਆ ਗਿਆ ਅਤੇ ਸਪਲਾਇਰ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ