ਜਲੰਧਰ 1: ਜਲੰਧਰ ਦੇ ਬਸਤੀ ਸ਼ੇਖ ਤਰਖਾਣਾ ਮੁਹੱਲੇ ਵਿਖੇ ਘਰ ਦੇ ਬਾਹਰੋਂ ਹੀ ਇੱਕ ਵਿਅਕਤੀ ਦੀ ਐਕਟੀਵਾ ਹੋਈ ਚੋਰੀ
ਜਾਣਕਾਰੀ ਦਿੰਦਿਆਂ ਹੋਇਆਂ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਹੀ ਐਕਟੀਵਾ ਲੱਗੀ ਹੋਈ ਸੀਗੀ ਤੇ ਚੋਰ ਉਹਨਾਂ ਦੀ ਐਕਟੀਵਾ ਵੀ ਚੋਰੀ ਕਰ ਗਏ ਹਨ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਸਿਰਫ ਐਕਟੀਵਾ ਇੱਕ ਮਿੰਟ ਲਈ ਬਾਹਰ ਖੜੀ ਕੀਤੀ ਸੀ ਅਤੇ ਅੰਦਰ ਪੈਸੇ ਲੈਣ ਆਇਆ ਸੀਗਾ ਤੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਐਕਟੀਵਾ ਗਾਇਬ ਹੋ ਗਏ ਸੀਸੀ ਟੀਵੀ ਫੁਟੇ ਵਿੱਚ ਦੋ ਚੋਰਾਂ ਵੱਲੋਂ ਐਕਟੀਵਾ ਚੋਰੀ ਕੀਤੀ ਗਈ ਹੈ।