ਜਲੰਧਰ 1: ਰਾਮ ਨਗਰ ਫਾਟਕ ਦੇ ਕੋਲ ਰੇਲ ਮੇਲੇ ਤੇ ਦੋ ਮੁੰਡਿਆਂ ਦੇ ਨਾਲ ਪੁਰਾਣੀ ਹੋਈ ਹੋਈ ਕੁੱਟਮਾਰ ਮਾਮਲਾ ਪੁਰਾਣੀ ਰੰਜਿਸ਼
ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਭਰਾ ਦੇ ਨਾਲ ਮੇਲੇ ਤੇ ਸੀਗਾ ਤੇ ਤਿੰਨ ਸਾਲ ਪਹਿਲਾਂ ਉਸਦੇ ਭਰਾ ਦੇ ਨਾਲ ਲੜਾਈ ਝਗੜਾ ਹੋਇਆ ਸੀਗਾ। ਤੇ ਉਹਨਾਂ ਮੁੰਡਿਆਂ ਨੇ ਹੀ ਮਿਲ ਕੇ ਉਸ ਦੇ ਭਰਾ ਦੇ ਨਾਲ ਮੇਲੇ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੇ ਤੇ ਜੋ ਜੋ ਉਹ ਵੀ ਬਚਾਉਣ ਗਿਆ ਤਾਂ ਉਸ ਦੇ ਵੀ ਖੰਡਿਆਂ ਦੇ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਪੀੜਤਾਂ ਨੇ ਇਸ ਮਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ।