ਨਕੋਦਰ: ਬਿਲਗਾ ਦੀ ਦਾਣਾ ਮੰਡੀ ਵਿਖੇ ਆਪ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਪੁੱਜ ਕੀਤਾ ਦੌਰਾ ਸੁਣੀਆ ਕਿਸਾਨਾਂ ਦੀਆਂ ਸਮੱਸਿਆਵਾਂ
ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਦਾਣਾ ਮੰਡੀ ਵਿਖੇ ਪੁੱਜ ਕੇ ਇੱਥੇ ਮੰਡੀ ਦਾ ਦੌਰਾ ਕੀਤਾ ਗਿਆ ਹੈ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਹਨ ਕਿ ਉਹਨਾਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਨਾਂ ਨੇ ਕਿਹਾ ਕਿ ਇੱਥੇ ਕਿਸਾਨਾਂ ਦੇ ਲਈ ਬੈਠਣ ਦੇ ਲਈ ਸ਼ੈਲਟਰ ਨਹੀਂ ਹਨ ਜਿਨਾਂ ਲਈ ਹੁਣ ਉਹ ਪ੍ਰੋਜੈਕਟ ਤਿਆਰ ਕਰ ਉੱਪਰ ਭੇਜਣਗੇ