ਲਹਿਰਾ: ਲਹਿਰਾ ਗਾਗਾ ਵਿਖੇ ਪੀਡਬਲਡੀ ਫੀਲਡ ਵਰਕਰ ਯੂਨੀਅਨ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਕੀਤਾ ਸਵਾਗਤ
Lehra, Sangrur | Apr 6, 2024 ਲਹਿਰਾ ਵਿੱਚ ਇੱਕ ਦਰਜਨ ਦੇ ਕਰੀਬ ਵਰਕਰਾਂ ਵੱਲੋਂ ਵੱਖ-ਵੱਖ ਯੂਨੀਅਨਾ ਨੂੰ ਅਲਵਿਦਾ ਕਹਿ ਕੇ ਪੀਡਬਲਡੀ ਫੀਲਡ ਵਰਕਰ ਯੂਨੀਅਨ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਉਹਨਾਂ ਇਹ ਐਲਾਨ ਜਥੇਬੰਦੀ ਦੇ ਸੀਨੀਅਰ ਆਗੂਆਂ ਮਾਲਵਿੰਦਰ ਸਿੰਘ ਸੰਗਰੂਰ ਹਰਦੇਵ ਸਿੰਘ 4ਾਲੀ ਵਾਲਾ ਦੀ ਹਾਜ਼ਰੀ ਵਿੱਚ ਕੀਤਾ ਇਸ ਮੌਕੇ ਇੱਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਫਿਲ ਬਰਕਤ ਯੂਨੀਅਨ ਤੇ ਆਗੂਆਂ ਨੇ ਜਥੇਬੰਦੀ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਸਵਾਗਤ ਕੀਤਾ