ਆਦਮਪੁਰ: ਜਲੰਧਰ ਦੇ ਆਦਮਪੁਰ ਏਅਰ ਬੇਸ ਵਿਖੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਆਦਮਪੁਰ ਏਅਰ ਬੇਸ ਵਿਖੇ ਪੁੱਜ ਕੇ ਏਅਰ ਫੋਰਸ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਸਫਲ ਏਅਰ ਸਟਾਈਕ ਨੂੰ ਲੈ ਕੇ ਜਵਾਨਾ ਨੂੰ ਵਧਾਈਆਂ ਵੀ ਦਿੱਤੀਆਂ ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੇ ਜਵਾਨ ਸਾਡੇ ਸ਼ਸਤਰ ਬਲਾਂ ਦੇ ਪ੍ਰਤੀ ਹਮੇਸ਼ਾ ਆਬਾਰੀ ਹਨ ਜੋ ਉਹਨਾਂ ਦੇ ਦੇਸ਼ ਦੇ ਲਈ ਸਭ ਕੁਝ ਕਰਦੇ ਹਨ।