ਅੰਮ੍ਰਿਤਸਰ 2: ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਗੁਰੂਪੁਰਬ ’ਤੇ ਏਕਤਾ ਤੇ ਸ਼ਾਂਤੀ ਦੀ ਅਰਦਾਸ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਰਾਜ ਤੇ ਦੇਸ਼ ਲਈ ਸ਼ਾਂਤੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ’ਤੇ ਉਹਨਾਂ ਨੇ ਏਕਤਾ ਤੇ ਮਿਲਾਪ ਦਾ ਸੁਨੇਹਾ ਦਿੱਤਾ। ਰਾਹੁਲ ਗਾਂਧੀ ਤੇ ਮੋਦੀ ਦੀਆਂ ਯਾਤਰਾਵਾਂ ’ਤੇ ਸੰਧਵਾ ਨੇ ਕਿਹਾ—ਗੁਰਘਰ ਆਉਣ ਵਾਲਾ ਹਰ ਨੇਤਾ ਸਤਿਕਾਰਯੋਗ ਹੈ।