ਅੰਮ੍ਰਿਤਸਰ 2: ਹਨੀ ਟਰਐਪ ਮਾਮਲੇ ਚ ਫਸੇ ਇਕ ਨੌਜਵਾਨ ਨੂੰ ਜੇਲ ਦੇ ਵਿੱਚੋਂ ਲਿਆ ਕੇ ਅਦਾਲਤ ਚ ਕੀਤਾ ਗਿਆ ਪੇਸ਼
ਦੋ ਸਾਲ ਪਹਿਲਾਂ ਹਨੀ ਟਰੈਪ ਮਾਮਲੇ ਚ ਫਸੇ ਇਕ ਨੌਜਵਾਨ ਨੂੰ ਜੇਲ ਦੇ ਵਿੱਚੋਂ ਲਿਆ ਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਨੌਜਵਾਨਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਇੱਕ ਲੜਕੀ ਦੇ ਨਾਲ ਕੋਈ ਵਿਵਾਦ ਹੋਇਆ ਸੀ ਉਸ ਮਾਮਲੇ ਵਿੱਚ ਉਸਨੂੰ ਨਜਾਇਜ਼ ਫਸਾਇਆ ਜਾ ਰਿਹਾ