ਮੋਗਾ: ਮੋਗਾ ਪੁਲਿਸ ਵੱਲੋਂ ਕਰਮਚਾਰੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਸਾਈਬਰ ਠੱਗੀਆਂ ਬਾਰੇ ਕੀਤਾ ਜਾਗਰੂਕ
Moga, Moga | Oct 21, 2026 ਮੋਗਾ ਵਿੱਚ ਹੇਮਹਾਡਾ ਦੇ ਕਰਮਚਾਰੀਆਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਪੁਲਿਸ ਨੇ ਟ੍ਰੈਫਿਕ ਨਿਯਮਾਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਈਬਰ ਠੱਗੀਆਂ ਤੋਂ ਬਚਣ ਦੇ ਤਰੀਕੇ ਦੱਸੇ। ਐਮਰਜੈਂਸੀ ਲਈ 112, ਨਸ਼ਿਆਂ ਦੀ ਸੂਚਨਾ ਲਈ 9779100200 ਅਤੇ ਸਾਈਬਰ ਅਪਰਾਧ ਲਈ 1930 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ।