ਬਾਘਾ ਪੁਰਾਣਾ: ਪੁਲਿਸ ਨੇ 2 ਖਿਲਾਫ ਇਲੈਕਟਰੋਨਿਕ ਦਾ ਸਮਾਨ ਚੋਰੀ ਕਰਨ ਉਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
ਪੁਲਿਸ ਅਧਿਕਾਰੀਆਂ ਵੱਲੋਂ ਦੋ ਖਿਲਾਫ਼ ਇਲੈਕਟਰੋਨਿਕ ਦਾ ਸਮਾਨ ਚੋਰੀ ਕਰਨ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਮੁਲਜ਼ਮ ਸ਼ਿਕਾਇਤ ਕਰਤਾ ਦੇ ਸਟੋਰ ਤੇ ਹੀ ਕੰਮ ਕਰਦੇ ਸਨ ਜਦ ਉਹ ਸਟੋਰ ਤੇ ਨਹੀੰ ਆਏ ਤਾਂ ਦੁਕਾਨਦਾਰ ਨੂੰ ਸ਼ੱਕ ਹੋਇਆ ਤੇ ਉਸ ਨੇ ਜਾ ਕੇ ਸਟੋਰ ਚੈੱਕ ਕੀਤਾ। ਸਟੋਰ ਵਿਚੋ ਐਲਈਡੀ, ਗੀਜ਼ਰ, ਇਨਵਰਟਰ ਬੈਟਰੇ ਤੇ ਹੋਰ ਸਮਾਨ ਚੋਰੀ ਹੋ ਗਿਆ ਸੀ।