ਦੁਧਨ ਸਾਧਾ: ਦੋ ਧਿਰਾਂ ਦੇ ਵਿੱਚ ਹੋਈ ਲੜਾਈ ਤੋਂ ਬਾਅਦ ਜੁਲਕਾ ਪੁਲਿਸ ਨੇ ਮਾਮਲਾ ਕੀਤਾ ਦਰਜ
ਦੁਧਨ ਸਾਦਾ ਅਧੀਨ ਪੈਂਦੀ ਜੁਲਕਾ ਪੁਲਿਸ ਨੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਤੋਂ ਬਾਅਦ ਛੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦੀਏ ਕਿ ਪਹਿਲੀ ਧਿਰ ਦਾ ਸਹਾਰਾ ਪਰਿਵਾਰ ਦੀ ਤਕਰਾਰ ਬਾਜੀ ਕਾਰਨ ਦੋਵੇਂ ਧਿਰਾਂ ਸਾਹਮਣੇ ਹੋ ਗਈਆਂ ਅਤੇ ਦੋਵੇਂ ਧਿਰਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਦੋਵੇਂ ਧਿਰਾਂ ਦੇ ਸ਼ਿਕਾਇਤ ਤੋਂ ਬਾਅਦ ਜੁਲਕਾ ਪੁਲਿਸ ਨੇ ਛੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।