ਪਿੰਡ ਸੁਰਸਿੰਘ ਦੇ ਹਸਪਤਾਲ ਦੇ ਸਾਹਮਣੇ ਤੋਂ ਵਿਖੇ ਇੱਕ ਨੋਜਵਾਨ ਦੀ ਲਾਸ਼ ਬਰਾਮਦ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਮਹਾਂਵੀਰ ਸਿੰਘ ਪੁੱਤਰ ਸਵਿੰਦਰ ਸਿੰਘ ਜੋ ਕੀ ਦਿਹਾੜੀ ਕਰਕੇ ਘਰ ਵਾਪਸ ਆਇਆ ਸੀ ਤੇ ਰਾਤ ਦੀ ਰੋਟੀ ਖਾਣ ਤੋਂ ਬਾਅਦ ਸੈਰ ਨੂੰ ਨਿਕਲਦਾ ਹੈ ਅਤੇ ਸਵੇਰ ਤੱਕ ਘਰ ਨਹੀਂ ਪਹੁੰਚਦਾ ਸਵੇਰੇ ਉਸ ਦੀ ਲਾਸ ਹਸਪਤਾਲ ਦੇ ਸਾਹਮਣੇ ਤੋਂ ਮਿਲਦੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਕਤਲ ਕੀਤਾ ਗਿਆ ਹੈ