ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਡੀ. ਐਸ. ਪੀ. ਫਾਜ਼ਿਲਕਾ, ਐਸ.ਐਚ.ਓ. ਸਿਟੀ ਫਾਜ਼ਿਲਕਾ ਅਤੇ ਥਾਣਾ ਸਿਟੀ ਫਾਜ਼ਿਲਕਾ ਦੇ ਸਟਾਫ ਨਾਲ ਨਸ਼ਿਆਂ ਦੇ ਦੇ ਮੁੱਦੇ ਦੇ ਕੀਤੀ ਮੀਟਿੰਗ।
ਨਸ਼ੇ ਵੇਚਣ ਵਾਲਿਆਂ ਦੀਆਂ ਜਮਾਨਤਾਂ ਕਰਵਾਉਣ ਵਾਲਿਆਂ ਦਾ ਕਰਾਂਗੇ ਸਮਾਜਿਕ ਵਿਰੋਧ ਅਤੇ ਕਰਵਾਵਾਂਗੇ ਕਾਰਵਾਈ: ਵਿਧਾਇਕ ਸਵਨਾ
ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਦੀ ਕੀਤੀ ਅਪੀਲ।
ਬਿਨਾਂ ਕਾਗਜ਼ਾ ਅਤੇ ਨੰਬਰ ਪਲੇਟਾਂ ਵਾਲੇ ਵਾਹੀਕਲ ਵਾਲਿਆਂ ਦੀ ਨਹੀਂ ਹੋਵੇਗੀ ਕੋਈ ਸਿਫਾਰਸ਼।