Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
News
Bjp
National
Police
Bihar
बिहार
कांग्रेस
भाजपा
Congress
Modi
Delhi
Viral
Jharkhand
Bollywood
Breakingnews
Narendramodi
Madhya_pradesh
Pmmodi
Rahulgandhi
यूपी
Uttarpradesh
Haryana
Cricket
Uttarakhand
Sambalpur
Crimenews
Karnataka
Aap
Kota
tisariaankh
2
1
थानेसर: लाडवा थाने में युवक के साथ दुष्कर्म Asi और होमगार्ड पर आरोप, युवक हॉस्पिटल में भर्ती
Thanesar, Kurukshetra
| Jun 19, 2026
MORE NEWS
Thanesar, Kurukshetra | Jun 22, 2026
लाडवा थाना में युवक से कुकर्म करने के आरोप लगने के बाद मामले में SIT ने 2 ASI और होमगार्ड का करवाया मेडिकल,DSP निर्मल बोले- मामले में गहनता से की जा रही है जांच #kurukshetravoice
Thanesar, Kurukshetra | Jun 22, 2026
भाजपा के जिला अध्यक्ष तेजेंद्र सिंह गोल्डी का पैसे मांगने वाला ऑडियो हो रहा सोशल मीडिया पर वायरल। जिसके चलते उन्हें पार्टी ने हटाया।
Thanesar, Kurukshetra | Jun 22, 2026
लाडवा थाना में युवक से कुकर्म करने के आरोप लगने के बाद मामले में SIT ने 2 ASI और होमगार्ड का करवाया मेडिकल,DSP निर्मल बोले- मामले में गहनता से की जा रही है जांच
Thanesar, Kurukshetra | Jun 22, 2026
ਅੱਜ ਮਿਤੀ 21/06/26 ਨੂੰ ਮੁਲਾਇਮ ਸਿੰਘ ਯਾਦਵ ਯੂਥ ਬ੍ਰਿਗੇਡ ਸਮਾਜਵਾਦੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਪੱਤਰਕਾਰ ਮਦਨ ਸ਼ਰਮਾ ਵੱਲੋਂ ਪੁਖਤਾ ਦੇ ਅਧਾਰ ਤੇ ਦੋਸ ਲਾਉਂਦੇ ਹੋਏ 26/05/2026 ਨੂੰ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 2 ਅਤੇ ਵਾਰਡ ਨੰਬਰ 26 ਵਿੱਚ ਦੁਬਾਰੇ ਚੋਣ ਕਰਵਾਉਣ ਲਈ ਚੋਣ ਕਮਿਸ਼ਨਰ ਨੂੰ ਪੁਰਜੋਰ ਅਪੀਲ ਕੀਤੀ ਹੈ, ਅਤੇ ਨਗਰ ਕੌਸਲ ਦੀਆਂ ਚੋਣਾਂ ਵਿੱਚ ਤੈਨਾਤ ਰਿਟਰਨਿੰਗ ਅਫਸਰ ਬੀ.ਡੀ.ਪੀ.ਓ ਡੇਰਾਬੱਸੀ ਦੀ ਪੂਰੀ ਟੀਮ ਨੂੰ ਤੁਰੰਤ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰਨ ਲਈ ਅਪੀਲ ਕੀਤੀ। ਚੋਣ ਸਮੇਂ ਦੌਰਾਨ ਕਿਸੇ ਵੀ ਵਿਅਕਤੀ ਦੇ ਕਾਗਜਾਂ ਦੀ ਪੂਰਨਤਾ ਜਾਂਚ ਨਹੀਂ ਕੀਤੀ ਗਈ ਹੈ ਜਿਸ ਦੇ ਸਬੂਤ ਦੇ ਅਧਾਰ ਤੇ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਰਾਮ ਕੁਮਾਰ ਨੂੰ ਮੀਡੀਆ ਸਾਹਮਣੇ ਖੜੇ ਕਰਦੇ ਹੋਏ ਦੱਸਿਆ ਹੈ ਕਿ ਵਾਰਡ ਨੰਬਰ 2 ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਔਰਤਾਂ ਲਈ ਰਿਜ਼ਰਵ ਸੀ ਪਰ ਉਸ ਵਿੱਚ ਇੱਕ ਪੁਰਸ਼ ਨੂੰ ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਕਿਵੇਂ ਪ੍ਰਿਤ੍ਯਾਸ਼ੀ ਬਣਾ ਦਿੱਤਾ ਗਿਆ ਜਦੋਂ ਕਿ ਰਾਮ ਕੁਮਾਰ ਦਾ ਕਹਿਣਾ ਹੈ ਕਿ ਉਸਨੇ ਆਪਣੀ ਫਾਈਲ ਵਾੜ ਨੰਬਰ 26 ਜ਼ੀਰਕਪੁਰ ਵਿੱਚ ਅਪਲਾਈ ਕੀਤੀ ਸੀ, ਪਰ ਉਹਨਾਂ ਨੂੰ ਵਾਰਡ ਨੰਬਰ 2 ਵਿਚੋਂ ਗਿਲਾਸ ਦਾ ਚੋਣ ਨਿਸ਼ਾਨ ਪ੍ਰਾਪਤ ਹੋਇਆ ਜਿਸ ਤੇ ਉਹਨਾਂ ਨੂੰ ਬਿਨਾਂ ਕਿਸੇ ਪ੍ਰਚਾਰ ਕਰੇ 21 ਵੋਟਾਂ ਵੀ ਪ੍ਰਾਪਤ ਹੋਈਆਂ ਜੋ ਕਿ ਅਧਿਕਾਰੀਆਂ ਲਈ ਸਬੂਤ ਦੇ ਆਧਾਰ ਤੇ ਸਜ਼ਾ ਸੁਣਾਉਣ ਲਈ ਬਹੁਤ ਹੈ। ਉਹਨਾਂ ਚੋਣ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜ਼ੀਰਕਪੁਰ, ਡੇਰਾਬੱਸੀ, ਲਾਲੜੂ ਵਿੱਚ ਜਿਤੂ ਕਰਾਰ ਦਿੱਤੇ ਗਏ ਸਾਰੇ ਹੀ ਐਮ.ਸੀ.ਆਂ ਦੀ ਉਹਨਾਂ ਦੁਆਰਾ ਚੋਣ ਅਧਿਕਾਰੀਆਂ ਨੂੰ ਦਿੱਤੇ ਗਏ ਸੰਪੱਤੀ ਬਾਰੇ ਹਲਫੀਆ ਵਿਆਨਾ ਦੇ ਆਧਾਰ ਤੇ ਸੰਪੱਤੀਆਂ ਦੀ ਜਾਂਚ ਕੀਤਾ ਜਾਵੇ ਕਿ ਉਹਨਾਂ ਕੋਲ ਇਹ ਸੰਪੱਤੀਆਂ ਕਿੱਥੋਂ ਤੇ ਕਿਸ ਪ੍ਰਕਾਰ ਆਈਆਂ ਜੇਕਰ ਕੋਈ ਵਿਅਕਤੀ ਆਪਣੇ ਦਿੱਤੇ ਹੋਏ ਹਲਫੀਆ ਬਿਆਨ ਵਿੱਚ ਗਲਤ ਪਾਇਆ ਜਾਂਦਾ ਹੈ ਤਾਂ ਉਸ ਤੇ ਤੁਰੰਤ ਐਫ.ਆਈ.ਆਰ ਦਰਜ ਕਰਕੇ ਉਸਦੀ ਸਦਸਤਾ ਨੂੰ ਰੱਦ ਕਰ ਦਿੱਤਾ ਜਾਵੇ ਕਿਉਂਕਿ ਭਰਸ਼ਟਾਚਾਰ ਹਮੇਸ਼ਾ ਜਮੀਨ ਨਾਲ ਜੁੜੇ ਲੀਡਰ ਤੋਂ ਹੀ ਸ਼ੁਰੂ ਹੁੰਦਾ ਹੈ ਇਸ ਲਈ ਹਰ ਇੱਕ ਵਿਅਕਤੀ ਦੀ ਸੀ.ਬੀ.ਆਈ, ਈ.ਡੀ ਜਾਂ ਬਿਜੀਲੈਂਸ ਤੋਂ ਪੁਖਤਾ ਜਾਂਚ ਕਰਵਾਉਣਾ ਆਉਣ ਵਾਲੇ ਭਵਿੱਖ ਲਈ ਬਹੁਤ ਜਿਆਦਾ ਜਰੂਰੀ ਹੈ ਜਿਸ ਤੇ ਪੂਰਨਤਾ ਰੋਕ ਲਾਈ ਜਾ ਸਕਦੀ ਹੈ ਉਹਨਾਂ ਕਿਹਾ ਜਦੋਂ ਤੱਕ ਚੋਣ ਅਧਿਕਾਰੀਆਂ ਦੀ ਇਸ ਗਲਤੀ ਤੇ ਕੋਈ ਫੈਸਲਾ ਨਾ ਹੋ ਜਾਵੇ ਉਦੋਂ ਤੱਕ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਜਾਣ ਵਾਲੀ ਪਰਕਿਰਿਆ ਤੇ ਵੀ ਪੂਰਨਤਾ ਰੋਕ ਲਾਈ ਜਾਵੇ ਜੇਕਰ ਦਸ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਇਹ ਸਾਰੇ ਮਾਮਲੇ ਤੇ ਕੋਈ ਕਾਰਵਾਈ ਨਹੀਂ ਕਰਦਾ ਤਾਂ ਉਹ ਸਟੇਟ ਚੋਣ ਕਮਿਸ਼ਨ ਨੂੰ ਪਾਰਟੀ ਬਣਾ ਕੇ ਮਾਨਯੋਗ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ।
Thanesar, Kurukshetra | Jun 21, 2026
1