Public App Logo
Jansamasya
Railway
Bsf
Meerut
Raebareli
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
Indianews
New_delhi
Crpf
Viralvideo
Latestnews
Shorts
���ामनवमी
Cuttack
���द
Lakhimpurkheri
���त्नी
No video available

ਪਟਿਆਲਾ: ਈ ਡੀ ਵੱਲੋਂ ਪਟਿਆਲਾ ਦੇ ਸ੍ਰੀ ਨਿਵਾਸ ਕਲੋਨੀ ਵਿਖੇ ਆਈ ਏ ਐਸ ਰਜੇਸ਼ ਧਿਮਾਨ ਦੇ ਸੀ ਏ ਦੇ ਘਰ ਮਾਰੀ ਗਈ ਰੇਡ

Patiala, Patiala | Mar 27, 2024
ਜ਼ਿਕਰ ਯੋਗ ਹੈ ਕਿ ਪੂਰੇ ਪੰਜਾਬ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਖਰੜ ਮੋਹਾਲੀ ਅਤੇ ਪਟਿਆਲਾ ਵਿਖੇ ਵੀ ਈਡੀ ਵੱਲੋਂ ਗਰੇਟ ਕੀਤੀ ਗਈ। ਦੱਸਣ ਯੋਗ ਹੈ ਕਿ ਅਮਰੂਦ ਮਾਮਲੇ ਦੇ ਵਿੱਚ ਪਟਿਆਲਾ ਦੇ ਸ਼੍ਰੀ ਨਿਵਾਸ ਕਲੋਨੀ ਦੇ ਵਿੱਚ ਰਹਿੰਦੇ ਆਈ ਏ ਐਸ ਅਫਸਰ ਰਜੇਸ਼ ਧਿਮਾਨ ਦੇ ਸੀ ਏ ਅਨਿਲ ਅਰੋੜਾ ਦੇ ਘਰ ਈ ਡੀ ਵੱਲੋਂ ਰੇਡ ਕਰਕੇ ਸੀ ਏ ਅਨਿਲ ਅਰੋੜਾ ਦੇ ਕਾਗਜਾਤ ਖੰਗਾਲੇ ਜਾ ਰਹੇ ਨੇ।

MORE NEWS