ਫਿਲੌਰ: ਫਿਲੋਰ ਮੇਨ ਬਾਜ਼ਾਰ ਵਿਖੇ ਸਿੱਖ ਜਥੇਬੰਦੀਆਂ ਨੇ ਰੇੜੀ ਵਾਲੇ ਪ੍ਰਵਾਸੀਆਂ ਨੂੰ ਦਿੱਤੀ ਚੇਤਾਵਨੀ ਮੌਕੇ ਤੇ ਆਈ ਪੁਲਿਸ
ਸਿੱਖ ਜਥੇਬੰਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਨੇ ਇੱਥੇ ਪ੍ਰਵਾਸੀਆਂ ਨੂੰ ਰੇੜੀਆਂ ਹਟਾਉਣ ਦੀ ਵੀ ਚੇਤਾਵਨੀ ਦਿੱਤੀ ਹੈ। ਕਾਫੀ ਦੇਰ ਹੰਗਾਮਾ ਹੋਇਆ ਉੱਥੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਵੀ ਪੁੱਜ ਗਏ। ਪੁਲਿਸ ਵੱਲੋਂ ਦੱਸੇ ਜਾ ਰਹੇ ਕਿ ਫਿਲਹਾਲ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਇਹ ਸਿੱਖ ਜਥੇਬੰਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਕੁਝ ਅਧਿਕਾਰੀਆਂ ਕੋਲ ਜਾਣਗੇ।