ਵਿਧਾਇਕ ਬਰਿੰਦਰਮੀਤ ਪਾਹੜਾ ਦੇ ਚਾਚਾ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਸਿਆਸੀ ਆਗੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਸਾਬਕਾ ਮੰਤਰੀ ਤੇ ਮਜੂਦਾ MP ਸੁਖਜਿੰਦਰ ਰੰਧਾਵਾ , ਭਰਤ ਭੂਸਨ ਆਸ਼ੂ , ਅਨਿਲ ਜੋਸ਼ੀ , ਗੌਤਮ ਸੇਠ ਗੁੱਡੂ , ਸਮਾਜ ਸੇਵਕ ਰਣਜੀਤ ਕਾਹਲੋਂ , ਰਾਣਾ ਗੁਰਜੀਤ ਤੇ ਹੋਰ ਸੀਨੀਅਰ ਲੀਡਰਸ਼ਿਪ