ਅੰਮ੍ਰਿਤਸਰ 2: ਅਜਨਾਲਾ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦੀ ਅਮੇਰੀਕਾ ਦੇ ਵਿੱਚ ਦਿਲ ਦਾ ਦੋਰਾ ਪੈਣ ਕਰਕੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਕੇਂਦਰ ਸਰਕਾਰ
ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। 29 ਸਾਲਾ ਨੌਜਵਾਨ ਵਿਦੇਸ਼ ਦੇ ਵਿੱਚ ਘਰ ਦੇ ਹਾਲਾਤ ਸੁਧਾਰਨ ਨੂੰ ਲੈ ਕੇ ਕੰਮ ਕਰਨ ਵਾਸਤੇ ਗਿਆ ਸੀ ਅਤੇ ਉਥੇ ਉਸਦੀ ਦਿਲ ਦਾ ਦੋਰਾ ਪੈਣ ਕਰਕੇ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਅਪੀਲ ਕੀਤੀ ਜਾ ਰਹੀ ਹੈ ਕੀ ਉਹਨਾਂ ਦੇ ਪੁੱਤਰ ਦੀ ਡੈਡ ਬਾਡੀ ਭਾਰਤ ਵਾਪਸ ਲਿਆਂਦੀ ਜਾਏ