ਮਮਦੋਟ: ਪਿੰਡ ਕੜਮਾ ਵਿਖੇ ਦੁਕਾਨ ਅੰਦਰ ਪੋਟਾਸ਼ ਰੱਖਣ ਤੇ ਹੋਇਆ ਧਮਾਕਾ ਦੁਕਾਨਦਾਰ ਪਤੀ ਪਤਨੀ ਝੁਲਸ ਗਏ
ਪਿੰਡ ਕੜਮਾ ਵਿਖੇ ਦੁਕਾਨ ਅੰਦਰ ਪੋਟਾਸ਼ ਰੱਖਣ ਤੇ ਹੋਇਆ ਧਮਾਕਾ ਦੁਕਾਨਦਾਰ ਪਤੀ ਪਤਨੀ ਝੁਲਸ ਗਏ ਤਸਵੀਰਾਂ ਅੱਜ ਸ਼ਾਮ 8 ਵਜੇ ਦੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਪਿੰਡ ਕੜਮਾ ਵਿਖੇ ਇਕ ਦੁਕਾਨ ਅੰਦਰ ਪਈ ਪੋਟਾਸ਼ ਕਾਰਨ ਵੱਡਾ ਧਮਾਕਾ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਉਥੇ ਹੀ ਮਿਲੀ ਜਾਣਕਾਰੀ ਅਨੁਸਾਰ ਜਦ ਜ਼ਬਰਦਸਤ ਧਮਾਕਾ ਹੋਇਆ ਤਾਂ ਘਰ ਦੀਆਂ ਛੱਤਾਂ ਵੀ ਉੱਡ ਗਈਆਂ ਧਮਾਕੇ ਦੌਰਾਨ ਇੱਕ ਔਰਤ ਅਤੇ ਇੱਕ ਵਿਅਕਤੀ ਬੁਰੀ ਤਰਹਾਂ ਝੁਲਸ ਗਏ।