ਗੁਰੂ ਹਰਸਹਾਏ: ਬਸਤੀ ਨਾਨਕਪੁਰਾ ਦੀ ਰਹਿਣ ਵਾਲੀ 16 ਸਾਲਾਂ ਦੀ ਨਾਬਾਲਿਗ ਲੜਕੀ ਨੂੰ ਉਸ ਦੇ ਤਾਏ ਦੇ ਲੜਕੇ ਨੇ ਕੀਤਾ ਜਬਰ- ਜ਼ਨਾਹ ਪੁਲਿਸ ਨੇ ਕੀਤਾ ਮਾਮਲਾ ਦਰਜ
ਬਸਤੀ ਨਾਨਕਪੁਰਾ ਦੀ ਰਹਿਣ ਵਾਲੀ 16 ਸਾਲਾਂ ਦੀ ਨਾਬਾਲਿਗ ਲੜਕੀ ਨੂੰ ਉਸਦੇ ਤਾਏ ਦੇ ਲੜਕੇ ਨੇ ਕੀਤਾ ਜਬਰ- ਜਨਾਹ ਪੁਲਿਸ ਨੇ ਕੀਤਾ ਮਾਮਲਾ ਦਰਜ ਅੱਜ ਸਵੇਰੇ 10 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਬਸਤੀ ਨਾਨਕਪੁਰਾ ਗੁਰੂ ਹਰਸਹਾਏ ਦੀ ਰਹਿਣ ਵਾਲੀ ਹੈ ਉਹ ਛੇਵੀਂ ਕਲਾਸ ਵਿੱਚ ਸਰਕਾਰੀ ਹਾਈ ਸਕੂਲ ਵਿਖੇ ਪੜਦੀ ਹੈ ਘਰ ਦੇ ਵਿੱਚ ਇਕੱਲੀ ਸੀ ਉਸ ਦੇ ਤਾਏ ਦਾ ਲੜਕਾ ਬਿੱਟੂ ਉਰਫ ਗੁੱਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਬਸਤੀ ਨਾਨਕਪੁਰਾ ਗੁਰੂ ਹਰਸਹਾਏ।