ਪਠਾਨਕੋਟ: ਪਿੰਡ ਸ਼ੇਰ ਛੰਨੀ ਦੇ ਲੋਕਾਂ ਦੇ ਵੱਲੋਂ ਬਿਜਲੀ ਕੱਟ ਲੱਗਣ ਤੋਂ ਨਾਰਾਜ਼ ਹੋ ਸਰਕਾਰ ਦੇ ਖਿਲਾਫ ਜਤਾਇਆ ਗਿਆ ਰੋਸ
ਪਿੰਡ ਸ਼ੇਰ ਸੰਨੀ ਦੇ ਲੋਕਾਂ ਦੇ ਵੱਲੋਂ ਬਿਜਲੀ ਕੱਟ ਲੱਗਣ ਤੋਂ ਨਾਰਾਜ਼ ਸਰਕਾਰ ਦੇ ਖਿਲਾਫ ਨਰਾਜ਼ਗੀ ਜਤਾਈ ਗਈ ਇਸ ਸਬੰਧੀ ਸਥਾਨਕ ਲੋਕਾਂ ਨੇ ਕਿਹਾ ਕਿ ਰਾਤ ਦੀ ਬਿਜਲੀ ਬੰਦ ਹੈ ਪਰ ਹਜੇ ਤੱਕ ਨਹੀਂ ਆਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਲੋਕਾਂ ਨੂੰ ਜੋ ਵੀ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਜਮੀਨੀ ਹਕੀਕਤ ਕੁਝ ਹੋ ਰਹੀ ਹੈ ਉਹਨਾਂ ਕਿਹਾ ਬਿਜਲੀ ਕੱਟ ਲੱਗਣ ਦੇ ਕਾਰਨ ਉਹਨਾਂ ਦੇ ਘਰ ਪਾਣੀ ਵੀ ਨਹੀਂ ਆ ਰਿਹਾ।