ਗੁਰੂ ਹਰਸਹਾਏ: ਰੇਲਵੇ ਪੁਲ ਦੇ ਉੱਪਰ ਝੋਨੇ ਦੀ ਢੋਆ ਢੁਆਈ ਦੌਰਾਨ ਟਰੱਕ ਓਵਰਲੋਡ ਡਿੰਗ ਡੋਲੇ ਖਾਂਦਾ ਜਾ ਰਿਹਾ ਹੈ ਵੀਡੀਓ ਆਈ ਸਾਹਮਣੇ
ਰੇਲਵੇ ਪੁਲ ਉੱਪਰ ਝੋਨੇ ਦੀ ਢੋਆ ਢੁਆਈ ਦੌਰਾਨ ਟਰੱਕ ਓਵਰਲੋਡ ਡਿੰਗ ਡੋਲੇ ਖਾਂਦਾ ਜਾ ਰਿਹਾ ਹੈ ਜਿਸ ਦੀ ਵੀਡੀਓ ਆਈ ਸਾਹਮਣੇ ਟਰੈਫਿਕ ਬਣੀ ਮੂਕ ਦਰਸ਼ਕ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿਥੇ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਪੂਰੀ ਤਰ੍ਹਾਂ ਢੈਹ ਢੇਰੀ ਹੋ ਗਈ ਹੈ ਟਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਟਰੈਫਿਕ ਪੁਲਿਸ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ।