ਬਾਘਾ ਪੁਰਾਣਾ: ਥਾਣਾ ਬਾਘਾਪੁਰਾਣਾ ਦੇ ਪਿੰਡ ਸਮਾਧ ਭਾਈ ,ਸੰਗਤਪੁਰਾ ਰਾਜੇਆਣਾ ਘੋਲੀਆ ਵਿੱਚ caso ਸਰਚ ਆਪਰੇਸ਼ਨ ਤਹਿਤ ਸ਼ੱਕੀ ਵਿਅਕਤੀਆਂ ਦੇ ਘਰ ਤਲਾਸੀ
ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਵਿੱਚ ਨਸਿਆ ਖਿਲਾਫ ਵਿੱਢੀ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ-ਮੋਗਾ ਦੇ ਥਾਣਾ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਰਾਜੇਆਣਾ ਸੰਗਤਪੁਰਾ ਘੋਲੀਆ ਕਲਾ,ਸਮਾਧ ਭਾਈ ਪਿੰਡਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਘਰ ਲਈ ਤਲਾਸ਼ੀ ਕਈ ਵਿਅਕਤੀਆਂ ਨੂੰ ਕੀਤਾ ਰਾਉਂਡ ਅੱਪ ਸਰਚ ਅਭਿਆਨ ਜਾਰੀ