Public App Logo
Jansamasya
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
New_delhi
No video available

ਐਸਏਐਸ ਨਗਰ ਮੁਹਾਲੀ: ਬਲੇਆਲੀ ਚ BKU ਲੱਖੋਵਾਲ ਪ੍ਰੈਸ ਸਕੱਤਰ ਰਣਬੀਰ ਗਰੇਵਾਲ ਕਿਹਾ ਪੰਜਾਬ ਸਰਕਾਰ ਕਿਸਾਨੀ ਕਰਜ਼ੇ ਦੇ ਨਵੇੜੇ ਲੀ ਵਨ ਟਾਈਮ ਸੈਟਲਮਿੰਟ ਸਕੀਮ ਲਾਗੂ ਕਰੇ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਮੋਹਾਲੀ ਤੋ ਪ੍ਰੈਂਸ ਸਕੱਤਰ ਰਣਬੀਰ ਸਿੰਘ ਗਰੇਵਾਲ ਨੇ ਅੱਜ ਐਤਵਾਰ ਨੁੰ ਬੱਲੇਆਲੀ ਪਿੰਡ ਚ ਕਰੀਬ 4.30 ਵਜੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਦਤ ਲੈਡਮੌੜਗੇਜ ਬੈਂਕ ਕਿਸਾਨਾਂ ਨੂੰ ਕਰਜ਼ਾ ਮੁਹੱਈਆ ਕਰਵਾਉਂਦੇ ਹਨ।ਇਹਨਾਂ ਬੈਂਕਾਂ ਦਾ ਹੀ ਕਿਸਾਨਾਂ ਸਿਰ ਸਭ ਤੋਂ ਜਾਂਦਾ ਕਰਜ਼ਾ ਹੈ। ਲੈਡਮੌੜਗੇਜ ਦੀ ਜਲਦ ਤੋਂ ਜਲਦ ਵਨ ਟਾਈਮ ਸੈਟਲਮਿੰਟ ਸਕੀਮ ਲਿਆਈ ਜਾਵੇ
ਐਸਏਐਸ ਨਗਰ ਮੁਹਾਲੀ: ਬਲੇਆਲੀ ਚ BKU ਲੱਖੋਵਾਲ ਪ੍ਰੈਸ ਸਕੱਤਰ ਰਣਬੀਰ ਗਰੇਵਾਲ ਕਿਹਾ ਪੰਜਾਬ ਸਰਕਾਰ ਕਿਸਾਨੀ ਕਰਜ਼ੇ ਦੇ ਨਵੇੜੇ ਲੀ ਵਨ ਟਾਈਮ ਸੈਟਲਮਿੰਟ ਸਕੀਮ ਲਾਗੂ ਕਰੇ - SAS Nagar Mohali News