ਸੁਨਾਮ: ਬਠਿੰਡਾ ਰੋਡ ਵਿਖੇ ਕਾਰ 'ਚ ਕਾਰ ਵੱਜਣ ਕਾਰਨ ਜ਼ਖਮੀ ਹੋਏ ਵਿਅਕਤੀ ਦੇ ਮਾਮਲੇ 'ਚ ਪੁਲਿਸ ਨੇ ਪੰਚਕੁਲਾ ਦੇ ਵਿਅਕਤੀ 'ਤੇ ਕੀਤਾ ਮੁਕਦਮਾ ਦਰਜ
Sunam, Sangrur | Jun 15, 2024 ਸੁਨਾਮ ਦੇ ਬਠਿੰਡਾ ਰੋਡ ਤੇ ਇੱਕ ਕਾਰ ਵਿੱਚ ਕਾਰ ਵੱਜਣ ਕਾਰਨ ਮਾਨਸਾ ਦੀ ਵਿਅਕਤੀ ਦੀ ਬਾਂਹ ਵਿੱਚ ਸੱਟ ਵੱਜਣ ਦੇ ਮਾਮਲੇ ਨੂੰ ਲੈ ਕੇ ਪੀੜਤ ਦੀ ਪਤਨੀ ਦੇ ਬਿਆਨ ਦਰਜ ਕਰ ਸੁਨਾਮ ਪੁਲਿਸ ਨੇ ਪੰਚਕੁਲਾ ਦੇ ਵਿਅਕਤੀ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,