ਸੁਨਾਮ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਗੋਲਡੀ ਨੇ ਉਨ੍ਹਾਂ ਤੇ ਸਵਾਲ ਖੜ੍ਹੇ ਕਰਨ ਵਾਲਿਆ ਨੂੰ ਕਿਹਾ ਮੈੰ ਪਾਰਟੀ ਦਾ ਵਫਾਦਾਰ ਸਿਪਾਰੀ ਰਿਹਾ
Sunam, Sangrur | Jun 14, 2024 ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਗੋਲਡੀ ਨੇ ਉਂਗਲ ਚੁੱਕਣ ਵਾਲਿਆਂ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ 1972 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਉਹਨਾਂ ਕਿਹਾ ਕਿ 27 ਸਾਲ ਹੋਏ ਮੈਨੂੰ ਜੁੜੇ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਇੱਕ ਵਾਰੀ ਵੀ ਮੈਂ ਰੋਸਿਆ ਨਹੀਂ ਅਤੇ ਜੋ ਵੀ ਪਾਰਟੀ ਨੇ ਅਹੁਦਾ ਦਿੱਤਾ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਕਦੇ ਵੀ ਕੋਈ ਅਹੁਦਾ ਪਾਰਟੀ ਤੋਂ ਮੰਗਿਆ ਨਹੀਂ,