ਭਿੱਖੀਵਿੰਡ: ਭਿੱਖੀਵਿੰਡ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਚਮਨ ਲਾਲ ਜੀ ਦਰਾਜਕੇ ਨੇ ਕਿਹਾ ਕਿ ਪੁਲਿਸ ਦੀ ਨੱਕ ਥੱਲੇ ਵਿਕ ਰਿਹਾ ਹੈ ਸ਼ਰੇਆਮ ਨਸ਼ਾ
ਭਿੱਖੀਵਿੰਡ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਜੀ ਦਰਾਜਕੇ ਨੇ ਕਿਹਾ ਕਿ ਭਿੱਖੀਵਿੰਡ ਦੇ ਥਾਣੇ ਦੇ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਵੀ ਵਿਕ ਰਿਹਾ ਹੈ ਸ਼ਰੇਆਮ ਨਸ਼ਾ ਅਤੇ ਛੇ ਮਹੀਨੇ ਹੋ ਚੁੱਕੇ ਹਨ ਸਾਡੇ ਵੱਲੋਂ ਦਰਖਾਸਤ ਦਿੱਤੀ ਨੂੰ ਕਿ ਇਹ ਲੋਕ ਨਸ਼ਾ ਵੇਚਦੇ ਹਨ ਲੇਕਿਨ ਉਹਨਾਂ ਲੋਕਾਂ ਦੇ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ