ਭਿੱਖੀਵਿੰਡ: ਭਿੱਖੀਵਿੰਡ ਪੁਲਿਸ ਨੇ ਧਵਨ ਹੋਸਪਿਟਲ ਵਿਖੇ ਡਿਲੀਵਰੀ ਦੌਰਾਨ ਇੱਕ ਔਰਤ ਦੀ ਹੋਈ ਮੌਤ ਅਤੇ ਡਾਕਟਰ ਅਤੇ ਨਰਸ ਦੇ ਕੀਤਾ ਗਿਆ ਮਾਮਲਾ ਦਰਜ
ਥਾਣਾ ਭਿਖੀਵਿੰਡ ਦੇ ਏਐਸਆਈ ਰਣਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਦਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸਦੀ ਪਤਨੀ ਸੰਦੀਪ ਕੌਰ ਨੂੰ ਧਵਣਾ ਨਰਸਿੰਗ ਹੋਮ ਵਿਕੇ ਪ੍ਰੈਗਨੈਂਟ ਸੀ ਜਿਸ ਨੂੰ ਚੈਕਅਪ ਵਾਸਤੇ ਭਿਖੀ ਵਿਧਾਵਾਨਾ ਨਰਸਿੰਗ ਹੋਵੇ ਲਿਆਂਦਾ ਗਿਆ ਜਿਸ ਨੇ ਇੱਕ ਡਿਲੀਵਰੀ ਦੌਰਾਨ ਇੱਕ ਬੱਚੇ ਨੂੰ ਦਿੱਤਾ ਜਨਮ ਅਤੇ ਅਤੇ ਡਾਕਟਰ ਅਤੇ ਨਰਸ ਦੀ ਲਾਪਰਵਾਹੀ ਕਾਰਨ ਔਰਤ ਦੀ ਹੋਈ ਮੌਤ ਅਤੇ ਦੋਨਾਂ ਤੇ ਕੀਤਾ ਗਿਆ ਮਾਮਲਾ ਦਰਜ