ਪਟਿਆਲਾ: ਫੂਲ ਸਿਨੇਮਾ ਵਿਖੇ ਬ੍ਰਹਮਾ ਕੁਮਾਰੀਜ਼ ਵੱਲੋਂ ਦੀ ਲਾਈਟ ਸੋ ਐਨੀਮੇਸ਼ਨ ਫਿਲਮ ਦਿਖਾਈ ਗਈ, ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕੀਤੀ ਸ਼ਿਕਰਤ
ਅੰਤਰਰਾਸ਼ਟਰੀ ਸੰਸਥਾ ਬ੍ਰਹਮਾ ਕੁਮਾਰੀਜ਼ ਵੱਲੋਂ 574 ਲੋਕਾਂ ਨੂੰ ਦੀ ਲਾਈਟ ਸੋ ਐਨੀਮੇਸ਼ਨ ਫਿਲਮ ਦਿਖਾਈ ਗਈ ਜਿਸ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਵੱਲੋਂ ਸ਼ਿਕਰਤ ਕਰਦਿਆਂ ਫਿਲਮ ਦੇਖੀ ਗਈ। ਉਹਨਾਂ ਨੇ ਕਿਹਾ ਕਿ ਇਹ ਫਿਲਮ ਸਮਾਜ ਦੇ ਵਿੱਚ ਸੇਵਾ ਭਾਵ ਦਰਸਾਉਂਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਬ੍ਰਹਮਾ ਕੁਮਾਰੀਜ਼ ਦੇ ਦੱਸੇ ਹੋਏ ਰਾਹ ਤੇ ਚੱਲਦਿਆਂ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ।