ਪਟਿਆਲਾ: 10 ਸਾਲਾ ਬੱਚੀ ਦੇ ਜਹਰੀਲਾ ਕੇ ਖਾਣ ਦੇ ਨਾਲ ਮੌਤ ਹੋ ਜਾਣ ਤੋਂ ਬਾਅਦ ਇੰਡੀਆ ਬੇਕਰੀ ਦੇ ਮਾਲਕ ਨੇ ਕਿਹਾ ਸਾਡਾ ਕੇਕ ਕਾਨ੍ਹਾ ਨਾਲ ਕੋਈ ਸੰਬੰਧ ਨਹੀਂ
ਜ਼ਿਕਰ ਯੋਗ ਹੈ ਕਿ ਬਿਰਤੇ ਦਿਨੀ ਜਹਰੀਲਾ ਕੇਕ ਖਾਨ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਸੀ। ਅਤੇ ਇਹ ਕੇਕ ਕਾਨਹਾ ਨਾਮ ਦੀ ਬੇਕਰੀ ਤੋਂ ਜਮਾਟੋ ਤੇ ਆਰਡਰ ਕੀਤਾ ਗਿਆ ਸੀ। ਅਤੇ ਜਦੋਂ ਅੱਜ ਸਾਡੇ ਵੱਲੋਂ ਮੁੜ ਕੇਕ ਆਰਡਰ ਕੀਤਾ ਗਿਆ ਤਾਂ ਇਹ ਕੇਕ ਇੰਡੀਆ ਬੇਕਰੀ ਦੀ ਦੁਕਾਨ ਤੋਂ ਚੁੱਕਿਆ ਗਿਆ ਜਮਾਟੋ ਕੰਪਨੀ ਦੇ ਕਰਿੰਦੇ ਨੇ ਆਖਿਆ ਕਿ ਇਹ ਕੇਕ ਕਿਸੇ ਗ੍ਰਾਹਕ ਵੱਲੋਂ ਆਰਡਰ ਕੀਤਾ ਗਿਆ ਸੀ। ਜਿਸ ਦੀ ਕਿ ਲੋਕੇਸ਼ਨ ਇੰਡੀਆ ਬੇਕਰੀ ਪਾਈ ਗਈ। ਬੇਕਰੀ ਦੇ ਮਾਲਕ ਨੇ ਆਰੋ